My first Punjabi poem. I hope it is understandable. Punjabi readers, please don't kill me.
Jadon nachne da mann kare
Kadi hasne di gal howe
Tu agga-pichha ki wekhna?
Tu puttha chal
Kadi bewajah machal
Jo dil kahe kar.
Ki farq ki painda ae?
Ki farq, ki farq ki painda ae?
Jedi zindagi teri
Te sharam tennu kedi?
Guruyaan de mele wich
Tu banda ik shadai ae
.
Fikra na kar
Aaja mere naal nach.
Ki farq ki painda ae?
Tu vella sahi
Mann saccha te hai.
Ais kaali-jhoothi nagri wich
Tennu dar kais gal da ae?
O bolan ge jinne bolna ae
Aapa ain sab ton, keda bachna ae?
Te jad nakk kat hi gayi
Te hun ki sochna?
Ki farq ki painda ae?
Ki farq, ki farq ki painda ae?
Marn de waqt
Asaan saacha naam lena ae.
Usi naam da satkaar.
Asaan khul ke jeena ae.
Ke sannu farq, ki farq ke painda ae?
ਜਦੋਂ ਨਾਚਨੇ ਦਾ ਮੰਨ ਕਰੇ
ਕਦੀ ਹਸਨਏ ਦਇ ਗਲ ਹੋਵੇ
ਤੂ ਅੱਗਾ -ਪਿਛਾ ਕੀ ਵੇਖਣਾ ?
ਤੂ ਪੁਤ੍ਥਾ ਚਲ
ਕਦਇ ਬੇਵਜਹ ਮਚਲ
ਜੋ ਦਿਲ ਕਹੇ ਕਰ .
ਕੀ ਫਰਕ਼ ਕੀ ਪੈਂਦਾ ਆਏ ?
ਕ i ਫਰਕ਼ , ਕੀ ਫਰਕ਼ ਕੀ ਪੈਂਦਾ ਆਏ ?
ਜੇਡਇ ਜਿੰਦਗਇ ਤੇਰੀ
ਤੇ ਸ਼ਰਮ ਤੇਨ੍ਨੁ ਕੇਡੀ ?
ਗੁਰੁਯਾਂ ਦੇ ਮੇਲੇ ਵਿਚ
ਤੂ ਬੰਦਾ ਇਕ ਸ਼ਾਦੀ ਆਏ
ਫਿਕਰਾ ਨਾ ਕਰ
ਆਜਾ ਮੇਰੇ ਨਾਲ ਨਾਚ .
ਕੀ ਫਰਕ਼ ਕੀ ਪੈਂਦਾ ਆਏ ?
ਤੂ ਵੇਲ੍ਲਾ ਸਹੀ
ਮੰਨ ਸਚ੍ਚਆ ਤੇ ਹੈ .
ਐਸ ਕਾਲੀ -ਝੂਠੀ ਨਗਰੀ ਵਿਚ
ਤੇਨ੍ਨੁ ਦਰ ਕਿਸ ਗਲ ਦਾ ਆਏ ?
ਓ ਬੋਲਾਂ ਗੇ ਜਿੰਨੇ ਬੋਲਨਾ ਆਏ
ਆਪਾ ਐਨ ਸਬ ਤੋਂ , ਕੇਡਾ ਬਚਨਾ ਆਏ ?
ਤੇ ਜਦ ਨੱਕ ਕਤ ਹੀ ਗਈ
ਤੇ ਹੁਣ ਕੀ ਸੋਚਣਾ ?
ਕੀ ਫਰਕ਼ ਕੀ ਪੈਂਦਾ ਆਏ ?
ਕੀ ਫਰਕ਼ , ਕੀ ਫਰਕ਼ ਕੀ ਪੈਂਦਾ ਆਏ ?
ਮਾਰਨ ਦੇ ਵਕ਼ਤ
ਅਸਾਂ ਸਾਚਾ ਨਾਮ ਲੇਨਆ ਆਏ .
ਉਸੀ ਨਾਮ ਦਾ ਸਤਕਾਰ .
ਅਸਾਂ ਖੁਲ ਕੇ ਜੀਨਾ ਆਏ .
ਕੇ ਸਾੰਨੂ ਫਰਕ਼ , ਕੀ ਫਰਕ਼ ਕੇ ਪੈਂਦਾ ਆਏ ?